ਰੇੜਕਾ ਡਾਹ ਦੇਣਾ

- (ਝਗੜਾ ਖੜਾ ਕਰ ਦੇਣਾ)

ਤੂੰ ਹਰ ਵੇਲੇ ਕੋਈ ਨਾ ਕੋਈ ਰੇੜਕਾ ਪਾਈ ਰੱਖਦਾ ਹੈਂ। ਹੋਰ ਸਾਰੇ ਬੱਚੇ ਹੱਸਦੇ ਖੇਡਦੇ ਹਨ ਤੂੰ ਆਪਣੀਆਂ ਜਿੱਦਾਂ ਹੀ ਸਾੜਦਾ ਰਹਿੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ