ਰਿਉੜੀ ਦੇ ਫੇਰ ਵਿੱਚ ਆਉਣਾ

- (ਕਿਸੇ ਮੁਸੀਬਤ ਵਿੱਚ ਫਸ ਜਾਣਾ)

ਜੇ ਇਹ ਗੱਲ ਠੀਕ ਹੈ ਤਾਂ ਤੂੰ ਸਮਝ ਕਿ ਤੂੰ ਰਿਉੜੀ ਦੇ ਫੇਰ ਵਿਚ ਆ ਗਿਆ ਹੈ । ਉਸ ਨੇ ਤਾਂ ਤੇਰੀ ਜਾਨ ਕੱਢ ਲੈਣੀ ਹੈ, ਇੱਡਾ ਸਖ਼ਤ ਹੈ ਉਹ ।

ਸ਼ੇਅਰ ਕਰੋ

📝 ਸੋਧ ਲਈ ਭੇਜੋ