ਰੋਮ ਰੋਮ ਖ਼ੁਸ਼ ਹੋਣਾ

- (ਅੰਗ ਅੰਗ ਖਿੜਨਾ, ਬਹੁਤ ਪ੍ਰਸੰਨਤਾ ਹੋਣੀ)

ਸਾਡਾ ਤੇ ਭਈ ਰੋਮ ਰੋਮ ਖ਼ੁਸ਼ ਹੋ ਗਿਆ ਈ; ਜੋ ਤੇਰਾ ਵੀ ਕਾਰਜ ਸਿੱਧ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ