ਰੋਣ ਹਾਕਾ ਹੋ ਜਾਣਾ

- (ਬਦੋ-ਬਦੀ ਰੋਣ ਨਿਕਲ ਜਾਣ ਵਾਲੀ ਹਾਲਤ ਬਣ ਜਾਣੀ)

ਮੁੰਡੇ ਤੋਂ ਸ਼ੱਕ ਵਜੋਂ ਪੁੱਛਾਂ ਪੁੱਛ ਪੁੱਛ ਕੇ ਉਹਨਾਂ ਉਸਨੂੰ ਰੋਣ ਹਾਕਾ ਕਰ ਛੱਡਿਆ ਹੈ, ਮੇਰਾ ਵਿਸ਼ਵਾਸ਼ ਹੈ ਕਿ ਮੁੰਡਾ ਨਿਰਦੋਸ਼ ਹੈ ਪਰ ਘਬਰਾ ਗਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ