ਰੋਣਾ ਰੋਣਾ

- (ਆਪਣੇ ਦੁੱਖ ਫੋਲਣੇ)

ਉਸ ਨੂੰ ਕੋਈ ਕੀ ਪਸੰਦ ਕਰੇਗਾ ਜੋ ਹਰ ਵੇਲੇ ਆਪਣਾ ਹੀ ਰੋਣਾ ਰੋਂਦਾ ਹੈ। ਖੁਸ਼ੀ ਵੇਲੇ ਦੂਜਿਆਂ ਨਾਲ ਮਿਲ ਕੇ ਖ਼ੁਸ਼ ਹੋਣਾ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ