ਰੂਹ ਗੱਡੀ ਹੋਣੀ

- (ਮਨ ਵਿੱਚ ਲਾਲਸਾ ਭਰੀ ਹੋਣੀ)

ਉਸ ਲਈ ਜੇਲ੍ਹ ਤੋਂ ਬਾਹਰ ਦੀ ਦੁਨੀਆਂ ਵੀ ਕੋਈ ਫੁੱਲਾਂ ਦੀ ਸੇਜ ਨਹੀਂ ਸੀ, ਪਰ ਫੇਰ ਵੀ ਇਸ ਵੇਲੇ ਉਸ ਦੀ ਰੂਹ ਬਾਹਰ ਦੀ ਦੁਨੀਆਂ ਵਿੱਚ ਗੱਡੀ ਹੋਈ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ