ਰੂਹ ਪਲਟਾ ਦੇਣੀ

- (ਸੁਭਾਵ ਬਦਲਾ ਦੇਣਾ)

ਇਸ ਨੂੰ ਕੋਈ ਖ਼ਬਰ ਨਹੀਂ ਸੀ ਕਿ ਗ਼ਰੀਬੀ ਕਿਸ ਜਾਨਵਰ ਦਾ ਨਾਂ ਹੈ ਪਰ ਇਸ ਨੇ ਇੱਕ ਛੋਟਾ ਜਿਹਾ ਸੀਨ ਵੇਖਿਆ- ਗਰੀਬਾਂ ਦੀ ਦੁਨੀਆਂ ਦਾ, ਜਿਸ ਨੇ ਇਸ ਦੀ ਰੂਹ ਪਲਟਾ ਦਿੱਤੀ । ਜਿਸ ਨੇ ਚੰਦ ਮਿੰਟਾਂ ਵਿੱਚ ਇਸ ਨੂੰ ਅਮੀਰਾਂ ਦੀ ਦੁਨੀਆਂ ਤੋਂ ਮੁਤਨੀਫਰ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ