ਰੂਪ ਚੜ੍ਹਨਾ

- (ਸੁੰਦਰਤਾ ਚਮਕਣੀ)

ਵੇਖੋ ਨਾਂ, ਇਨ੍ਹਾਂ ਦੀ ਅਕਲ ਉੱਤੇ ਕੇਹਾ ਪੜਦਾ ਪਿਆ ਹੋਇਆ ਏ! ਜਿਸ ਕੁੜੀ ਦਾ ਵਿਆਹ ਹੋਵੇ ਉਹਨੂੰ ਸੱਤ ਅੱਠ ਦਿਨ ਬੜਾ ਗੰਦਾ ਤੇ ਮੈਲਾ ਰਖਦੇ ਨੇ, ਤੇ ਖਿਆਲ ਇਹ ਹੁੰਦਾ ਹੈ, ਭਈ ਜਦੋਂ ਵਿਆਹ ਦਾ ਜੋੜਾ ਤੇ ਗਹਿਣੇ ਪਾਏਗੀ, ਇਹਨੂੰ ਖੂਬ ਰੂਪ ਚੜ੍ਹੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ