ਰੂੜੀ ਤੇ ਬਹਿ ਬਹਿ ਹੱਸਣਾਂ

- (ਆਪਣੀ ਬੇਪਤੀ ਦਾ ਖ਼ਿਆਲ ਨਾ ਕਰਨਾ, ਬੇਸ਼ਰਮੀ)

(ਭਾਰਤ ਵਾਲੇ) ਘਰ ਦੀ ਲੰਕਾ ਫੂਕ ਫੂਕਾ ਕੇ, ਹੱਸਨਾਂ ਏਂ ਬਹਿ ਬਹਿ ਰੂੜੀ ਤੇ, ਉਜੜੀ ਖੇਪ ਸੰਭਾਲਣ ਦੀ ਭੀ, ਬਣਤਰ ਕੋਈ ਬਣਾਇਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ