ਰੂੜੀ ਤੇ ਸੁੱਟ ਦੇਣਾ

- (ਬੇਕਦਰੀ ਕਰ ਕੇ ਵਗ੍ਹਾ ਮਾਰਨਾ)

ਮੈਂ ਧੀ ਨੂੰ ਕੰਗਾਲ ਦੇ ਲੜ ਨਹੀਂ ਲਾਉਣਾ, ਅਖੇ 'ਘਰ ਨਾ ਖਾਣਕਾ ਤੇ ਕੁੱਤੇ ਦਾ ਨਾ ਮਾਣਕਾਂ" । ਅੱਗੇ ਮੇਰੀ ਧੀ ਦਾ ਸੁਭਾ ਅਮੀਰ ਏ । ਜੇ ਮੈਂ ਉਸ ਦਾ ਇਥੇ ਵਿਆਹ ਕਰ ਦੇਵਾਂ ਤਾਂ ਸਾਰੇ ਇਹੋ ਕਹਿਣਗੇ ਪਈ ਜ਼ਰੂਰ ਕੁੜੀ ਵਿੱਚ ਕੋਈ ਕਿਣ ਹੋਣੀ ਏ ਜੋ ਐਵੇਂ ਪਿਉ ਨੇ ਰੂੜੀਆਂ ਤੇ ਸੁੱਟ ਦਿੱਤੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ