ਰੋਟੀ ਮੰਨਣੀ

- (ਕਿਸੇ ਦਾ ਰੋਟੀ ਦਾ ਨਿਉਂਦਾ ਮਨਜ਼ੂਰ ਕਰਨਾ)

ਇਹ ਹੁਣ ਜ਼ਰਾ ਰੋਟੀ ਇੱਕ ਥਾਂ ਮੰਨੀ ਹੋਈ ਏ ਤੇ ਓਥੇ ਜਾਣਾ ਏ ; ਨਹੀਂ ਤੇ ਮੈਂ ਤੇ ਥੋੜ੍ਹੀ ਕੀਤਿਆਂ ਘਰੋਂ ਨਿਕਲਦਾ ਈ ਨਹੀਂ । ਇਹ ਮੁੰਡਿਆਂ ਖੁੰਡਿਆਂ ਦੀਆਂ ਰੀਝਾਂ ਨੇ, ਸਾਨੂੰ ਕੀ ਇਨ੍ਹਾਂ ਨਾਲ ! ਤੁਸੀਂ ਵੇਖੋ ਬਿਸ਼ੱਕ।

ਸ਼ੇਅਰ ਕਰੋ

📝 ਸੋਧ ਲਈ ਭੇਜੋ