ਰੋਟੀ ਨਾ ਲੰਘਣੀ

- (ਬਹੁਤ ਫ਼ਿਕਰ ਹੋਣਾ, ਖਾਣ ਪੀਣ ਭੁੱਲ ਜਾਣਾ)

ਜਦੋਂ ਦੀ ਇਹ ਖਬਰ ਸੁਣੀ ਹੈ, ਮੇਰੇ ਸੰਘ ਤੋਂ ਰੋਟੀ ਨਹੀਂ ਲੰਘਦੀ। ਚਿੱਠੀ ਆਏਗੀ ਤਦ ਹੀ ਠੀਕ ਨਿਰਨਾ ਹੋ ਸਕੇਗਾ। ਪਰਮਾਤਮਾ ਸੁੱਖ ਕਰੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ