ਰੋਟੀ ਪਾਣੀ ਸਾਂਝਾ ਹੋਣਾ

- (ਬਹੁਤ ਡੂੰਘਾ ਮੇਲ ਮਿਲਾਪ ਹੋਣਾ)

ਉਹ ਆਪਣੇ ਗੁਆਂਢੀ ਦੀ ਖਾਤਰ ਜਾਨ ਉੱਤੇ ਖੇਡ ਜਾਣਾ ਖੇਡ ਸਮਝਦੇ ਸਨ। ਉਹਨਾਂ ਦੀ ਰੋਟੀ ਦੀ ਗਰਾਹੀ ਤੇ ਪਾਣੀ ਦਾ ਘੁੱਟ ਤੀਕ ਸਾਂਝਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ