ਰੁਕ ਹੋਣਾ

- (ਮਰਜ਼ੀ ਹੋਣੀ, ਝੁਕਾ ਹੋਣਾ)

ਇਹ ਸੂਹ ਅਸਾਂ ਵੀ ਕੱਢ ਲਈ ਪਈ ਜਮੋ (ਸ਼ਾਮੂ ਦੀ ਧੀ) ਦਾ ਰੁਕ ਕਿੱਧਰ ਏ । ਉਹ ਗਿਰਧਾਰੀ ਸ਼ਾਹ ਨੂੰ ਚਾਹੁੰਦੀ ਏ ਜਾਂ ਮੈਨੂੰ। ਬਸ ਫਿਰ ਕੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ