ਰੁਲ ਜਾਣਾ

- (ਧਿਆਨ ਦੀ ਥੁੜ ਕਾਰਨ ਔਖਾ ਰਹਿਣਾ, ਦੁਖੀ ਹੋਣਾ)

ਬੁੱਢੇ ਨੇ ਸ਼ਾਹ ਨੂੰ ਕਿਹਾ-- ਰੱਬ ਤੁਹਾਡਾ ਭਲਾ ਕਰੇ ਮੈਂ ਤਾਂ ਘਰ ਲੱਭਦਾ ਲੱਭਦਾ ਰੁਲ ਗਿਆ ਆਂ। ਅੱਗੋਂ ਨਜ਼ਰ ਮੇਰੀ ਜ਼ਰਾ ਮਾੜੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ