ਰੁਪਯਾ ਤਾਰਨਾ

- (ਰੁਪਯਾ ਮੋੜਨਾ, ਅਦਾ ਕਰਨਾ)

ਵਿਹਾਰ ਵਿਚ ਲਿਹਾਜ਼ ਕਾਹਦਾ । ਅਨੰਤ ਰਾਮ ਆਪ ਜ਼ਾਮਨੀ ਦੇਵੇਗਾ । ਓਸ ਨੇ ਕਹਿ ਦਿੱਤਾ ਏ, ਪਈ ਜਿਸ ਤਰ੍ਹਾਂ ਸ਼ਾਮੂ ਸ਼ਾਹ ਰਾਜ਼ੀ ਹੋਵੇ, ਕਰ ਲਓ, ਤੇ ਸੌ ਰੁਪਯਾ ਮੈਂ ਦੋ ਮਹੀਨਿਆਂ ਦੇ ਅੰਦਰ ਅੰਦਰ ਤਾਰਨਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ