ਸਾਂਗ ਭਰਨਾ

- (ਵਿਖਾਵਾ ਕਰਨਾ)

ਉਹ ਸਦਾ ਹੀ ਪਤੀ ਦੇ ਸਾਹਮਣੇ ਹੱਸਣ ਮੁਸਕਾਉਣ ਦਾ ਸਾਂਗ ਭਰਦੀ ਰਹੀ, ਜਿਸ ਦੇ ਪਿੱਛੇ ਉਸ ਦੀ ਜ਼ਿੰਦਗੀ ਘੁੱਟ ਘੁੱਟ ਕੇ ਸਾਹ ਭਰਦੀ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ