ਸਾਂਗ ਕੱਢਣਾ

- (ਕਿਸੇ ਦੀ ਨਕਲ ਬਣਾ ਕੇ ਬਜ਼ਾਰਾਂ ਵਿੱਚ ਫਿਰਨਾ)

ਦੁਸਹਿਰੇ ਦੇ ਦਿਨਾਂ ਵਿੱਚ ਰਾਮ ਜੀ ਤੇ ਸੀਤਾ ਜੀ ਦੇ ਸਾਂਗ ਕੱਢੇ ਜਾਂਦੇ ਹਨ। ਲੋਕੀ ਉਨ੍ਹਾਂ ਸਾਹਮਣੇ ਮੱਥੇ ਟੇਕਦੇ ਤੇ ਪੈਸੇ ਚੜ੍ਹਾਉਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ