ਸਾਂਗ ਲਾਉਣਾ

- (ਨਕਲ ਕਰਨੀ)

ਉਹ ਜਰਾ ਥਥਲਾਂਦਾ ਹੈ, ਇਸ ਲਈ ਜਮਾਤ ਦੇ ਹੋਰ ਮੁੰਡੇ ਉਸ ਦੀਆਂ ਸਾਂਗਾਂ ਲਾਉਂਦੇ ਹਨ। ਜਿਸ ਦਾ ਸਿੱਟਾ ਇਹ ਹੋ ਰਿਹਾ ਹੈ ਕਿ ਉਸ ਦੇ ਮਨ ਵਿੱਚ ਸਕੂਲ ਲਈ ਘ੍ਰਿਣਾ ਹੁੰਦੀ ਜਾ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ