ਸਾਂਗ ਰਚਣਾ

- (ਠੱਗੀ ਦੀ ਚਾਲ ਚੱਲਣੀ)

"ਬੱਸ ਅੱਜ ਐਸਾ ਸਾਂਗ ਰਚਾਂਗਾ, ਤੇ ਐਸੀ ਚਾਲ ਚੱਲਾਂਗਾ, ਕਿ ਉਸ ਦਾ ਦਿਲ, ਪਾਰੇ ਵਾਂਗ ਥਰਕਣ ਲੱਗ ਪਵੇਗਾ ਤੇ ਉਸ ਦੀਆਂ ਕੋਮਲ ਬਾਹਵਾਂ ਮੇਰੇ ਲਈ ਪੱਸਰ ਜਾਣਗੀਆਂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ