ਸਾਂਝ ਪਾ ਲੈਣੀ

- (ਸਦਾ ਦਾ ਸਾਥੀ ਬਣਾ ਲੈਣਾ)

ਕੁਸਮ ਨੇ ਤਾਂ ਮੰਜੇ ਨਾਲ ਸਾਂਝ ਪਾ ਲਈ, ਤੇ ਐਸੀ ਸਾਂਝ ਕਿ ਜਿਸ ਨੂੰ ਸ਼ਾਇਦ ਮੌਤ ਤੋਂ ਬਿਨਾਂ ਇਸ ਦੁਨੀਆਂ ਵਿੱਚ ਕੋਈ ਨਾ ਛੁੜਾ ਸਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ