ਸਾੜ ਸਾੜ ਮਾਰਨਾ

- (ਚੋਭਾਂ ਲਾ ਲਾ ਕੇ ਕਿਸੇ ਨੂੰ ਸਤਾਉਣਾ)

ਮੇਰੀ ਸੱਸ ਤੇ ਮੈਨੂੰ ਸਾੜ ਸਾੜ ਮਾਰਦੀ ਹੈ, ਟੋਕ ਤੇ ਟੋਕ ਕਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ