ਸਾਵੇਂ ਹੋਣੇ

- (ਬਰਾਬਰ ਹੋਣੇ, ਦਿਲ ਦਾ ਅਰਮਾਨ ਨਿਕਲਣਾ)

ਸ਼ਾਮੂ ਸ਼ਾਹ ਕਹਿੰਦਾ ਏ ਕਿ ਜਿੱਦਾਂ ਅਨੰਤ ਰਾਮ ਨੇ ਮੇਰੀ ਭੰਡੀ ਕਰਾਈ ਏ, ਮੇਰੀ ਧੀ ਨੂੰ ਨਸਾ ਕੇ, ਓਦਾਂ ਈ, ਮੈਂ ਵੀ ਬਦਲਾ ਲੈਣਾ ਏ। ਜਦ ਤੋੜੀ ਮੇਰੇ ਸਾਵੇਂ ਨਾ ਹੋਣਗੇ, ਮੈਂ ਵੀ ਦਮ ਨਹੀਂ ਲੈਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ