ਸਬਰ ਦਾ ਪਿਆਲਾ ਛਲਕਣਾ

- ਵਧੀਕੀ ਸਹਾਰਨ ਦੀ ਹਿੰਮਤ ਨਾ ਰਹਿਣਾ

ਮੈਂ ਆਪਣੇ ਮਾਲਕ ਦੀਆਂ ਵਧੀਕੀਆਂ ਤੋਂ ਤੰਗ ਆ ਗਿਆ ਹਾਂ । ਹੁਣ ਮੇਰੇ ਸਬਰ ਦਾ ਪਿਆਲਾ ਛਲਕਣ ਲੱਗ ਪਿਆ ਹੈ ।

ਸ਼ੇਅਰ ਕਰੋ