ਕੌੜੀ- ਸੁਣ ਲੈ ਬੀਬਾ, ਇਹਨਾਂ ਹੱਥਾਂ ਨਾਲ (ਇਹਨੂੰ) ਕਦੀ ਪਟਕੀ ਨਹੀਂ ਮਾਰੀ ।
ਸੁਭ- ਭਰਾ ! ਠੀਕ ਕਹਿੰਦੀ ਏ, ਏਹਨੇ ਹੱਥਾਂ ਨਾਲ ਕਦੀ ਨਹੀਂ ਮਾਰਿਆ। ਜਦੋਂ ਮਾਰਦੀ ਏ ਸੋਟਿਆਂ ਚਿਮਟਿਆਂ ਨਾਲ ਈ।
ਕੌੜੀ- ਹਾਇ ਨੀ ! ਸਬਰ ਪੈ ਜਾਏ ਤੇਰੇ ਤੇ। ਮਕਰਾਂ ਪਿੱਟੀ ! ਪਖੰਡ ! ਮਰਦੀ ਜਾਨੀ ਏਂ ਵੇਖ ਕੇ ਭਰਾ ਨੂੰ।
ਸ਼ੇਅਰ ਕਰੋ