ਸਫ਼ਾਈ ਸਾੜਨਾ

- (ਆਪਣੀ ਬੇ-ਕਸੂਰੀ ਪ੍ਰਗਟ ਕਰਨੀ)

ਗੌਰੀ- ਇਸ ਨੂੰ ਮਾਰਿਆ ਏ ਪਰ ਇਹਨੂੰ ਪੁੱਛ ਕਿ ਇਹ ਜਵਾਬ ਦੇਣਾ ਕਿੱਥੋਂ ਸਿੱਖੀ ਏ ?
ਮੁਕੰਦਾ- ਚੁੱਪ ਕਰ ! ਲੱਗੀ ਏ ਸਫ਼ਾਈਆਂ ਸਾੜਨ ਹੁਣ !

ਸ਼ੇਅਰ ਕਰੋ

📝 ਸੋਧ ਲਈ ਭੇਜੋ