ਸਾਹ ਸਤ ਮੁਕਾ ਦੇਣਾ

- (ਬਹੁਤ ਘਬਰਾਹਟ ਵਿੱਚ ਪਾ ਦੇਣਾ)

...ਪਰ ਜਦੋਂ ਹੀ ਸਰਲਾ ਦੀ ਪ੍ਰੇਮ ਬੇਹਬਲਤਾ ਨੂੰ ਹੱਦ ਤੋਂ ਅਗਾਂਹ ਵੱਧਦੀ ਦੇਖ ਕੇ ਜਗਤ ਸਿੰਘ ਰਤਾ ਕੁ ਆਪਣੀ ਵਿਆਖਿਆ ਦਾ ਪਾਸਾ ਪਲਟਦਾ ਸੀ, ਸਰਲਾ ਦੀ ਚੁਕੰਨੀ ਨਜ਼ਰ ਝੱਟ ਪੱਟ ਉਸ ਦੇ ਚਿਹਰੇ ਤੇ ਜਾ ਪੈਂਦੀ ਤੇ ਨਾਲ ਹੀ ਜਗਤ ਸਿੰਘ ਦਾ ਸਾਹ ਸਤ ਮੁਕਾ ਦੇਂਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ