ਸਾਹਾ ਬੱਝਣਾ

- (ਵਿਆਹ ਦਾ ਦਿਨ ਮੁਕੱਰਰ ਹੋਣਾ)

ਹੁਣ ਤੇ ਦਿਨ ਅੱਗੇ ਪਿੱਛੇ ਨਹੀਂ ਹੋ ਸਕਦਾ, ਸਾਹਾ ਬੱਝਾ ਹੋਇਆ ਅੱਗੇ ਪਿੱਛੇ ਕਰਨਾ ਠੀਕ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ