ਸਹੇ ਦੇ ਸਿੰਗ ਹੋ ਜਾਣਾ

- (ਕਦੇ ਵਿਖਾਈ ਨਾਂ ਦੇਣੀ)

''ਬੱਚਾ, ਤੂੰ ਬੜਾ ਮਤਲਬੀ ਏਂ। ਜਦੋਂ ਆਪਣਾ ਮਤਲਬ ਹੋਵੇ, ਓਦੋਂ ਆ ਧਮਕਨਾ ਏਂ, ਤੇ ਜਦੋਂ ਸਾਨੂੰ ਤੇਰੀ ਲੋੜ ਪਵੇ, ਓਦੋਂ ਸਹੇ ਦੇ ਸਿੰਗ ਹੋ ਜਾਨਾ ਵੇਂ: ਕਿੰਨੇ ਈ ਖਤ ਲਿਖੇ, ਨਾ ਕੋਈ ਉੱਘ ਨਾ ਸੁੱਘ।"

ਸ਼ੇਅਰ ਕਰੋ

📝 ਸੋਧ ਲਈ ਭੇਜੋ