ਸਾਹਨਾਂ ਦਾ ਭੇੜ

- (ਤਕੜੇ ਬੰਦਿਆਂ ਦਾ ਆਪੋ ਵਿੱਚ ਝਗੜਾ ਜਿਸ ਨਾਲ ਕਿਸੇ ਮਾੜੇ ਬੰਦੇ ਉੱਤੇ ਬਿਪਤਾ ਆ ਜਾਣ ਦਾ ਡਰ ਹੋਵੇ)

ਪਰਧਾਨ ਤੇ ਸਕੱਤਰ ਦੀ ਆਪੋ ਵਿੱਚ ਟੱਕਰ ਹੈ। ਇਸ ਸਾਹਨਾਂ ਦੇ ਭੇੜ ਵਿੱਚ ਮੇਰੀ ਤਨਖਾਹ ਦੇ ਕੱਟੇ ਜਾਣ ਦਾ ਡਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ