ਸਖ਼ਤੀ ਦੇ ਵਾਤ ਆਉਣਾ

- (ਮੁਸੀਬਤ ਵਿੱਚ ਫਸਣਾ)

ਤੁਸੀਂ ਤੇ ਮੌਜਾਂ ਕਰ ਕੇ ਤੁਰ ਗਏ, ਪਿੱਛੋਂ ਮੇਰੀ ਜਿੰਦ ਸਖ਼ਤੀ ਦੇ ਵਾਤ ਆ ਗਈ। ਦਿਨੇ ਰਾਤ ਮੈਨੂੰ ਕੰਮ ਦੇ ਡਾਹ ਦਿੱਤਾ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ