ਸਲਾਮੀ ਉਤਾਰਨੀ

- (ਦੇਸ਼ ਦਾ ਝੰਡਾ ਲਹਿਰਾਣ ਤੋਂ ਮਗਰੋਂ ਉਸ ਨੂੰ ਸਲਾਮੀ ਦੇਣੀ)

ਅਜ਼ਾਦੀ ਦਿਵਸ ਤੇ ਝੰਡਾ ਲਹਿਰਾਇਆ ਗਿਆ ਤੇ ਵੱਖੋ ਵੱਖ ਸ਼ਹਿਰਾਂ ਦੀਆਂ ਸੰਸਥਾਵਾਂ ਨੇ ਪੂਰਾ ਇੱਕ ਘੰਟਾ ਉਸ ਦੀ ਸਲਾਮੀ ਉਤਾਰੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ