ਸਮਾਂ ਹੱਥੋਂ ਨਾ ਛੱਡਣਾ

- (ਮੌਕਾ ਨਾਂ ਖੁੰਝਾਣਾ)

ਸੁਣ ਕੇ ਪੁਸ਼ਪਾ ਦਾ ਦਿਲ, ਜਿਹੜਾ ਸਦਾ ਹੀ ਦੁਖੀਆਂ ਦੀ ਪੀੜ ਨਾਲ ਤੜਫਦਾ ਰਹਿੰਦਾ ਸੀ, ਹੋਰ ਤੜਫਨ ਲੱਗਾ। ਉਸ ਦੇ ਚਿਹਰੇ ਵਿੱਚ ਸੇਵਾ ਤੇ ਹਮਦਰਦੀ ਦਾ ਤੂਫਾਨ ਉਮੜਿਆ। ਕਿਸੇ ਵਿਚਾਰੇ ਬੇਦੋਸ਼ੋ ਦੇ ਵਹਿੰਦੇ ਜ਼ਖ਼ਮਾਂ ਉੱਤੇ ਪਿਆਰ ਦੇ ਫਹੇ ਰੱਖਣ ਦਾ ਕੋਈ ਸਮਾਂ ਉਹ ਹੱਥੋਂ ਨਹੀਂ ਸੀ ਛੱਡ ਸਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ