ਸਮੇਂ ਦਾ ਇਤਬਾਰ ਨਾ ਹੋਣਾ

- (ਚੋਰੀ ਚਕਾਰੀ ਦਾ ਸਮਾਂ ਹੋਣਾ)

ਕਿਰਪਾ ਕਰ ਕੇ ਮੇਰੇ ਘਰ ਵੱਲ ਵੀ ਨਜ਼ਰ ਮਾਰਦੇ ਆਣਾ, ਅੱਜ ਘਰ ਕੋਈ ਵੀ ਆਦਮੀ ਨਹੀਂ ਤੇ ਸਮੇਂ ਦਾ ਕੋਈ ਇਤਬਾਰ ਨਹੀਂ। ਚੋਰੀ ਚਕਾਰੀ ਦੀਆਂ ਵਾਰਦਾਤਾਂ ਨਿੱਤ ਵਧ ਰਹੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ