ਸਮੇਂ ਦੀ ਨਬਜ਼ ਪਛਾਣਨਾ

- ਸਮੇਂ ਦਾ ਰੁਖ਼ ਪਛਾਣ ਕੇ ਕੰਮ ਕਰਨਾ

ਜਿਹੜੇ ਲੋਕ ਸਮੇਂ ਦੀ ਨਬਜ਼ ਪਛਾਣ ਕੇ ਚਲਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਵਿੱਚ ਔਖੇ ਨਹੀਂ ਹੋਣਾ ਪੈਂਦਾ ।

ਸ਼ੇਅਰ ਕਰੋ