ਸਮੇਂ ਨੂੰ ਅੱਗ ਲੱਗਣੀ

- (ਨਵਾਂ ਵਿਹਾਰ ਵੇਖ ਕੇ ਹੈਰਾਨੀ ਪਰਗਟ ਕਰਨੀ)

ਉਹ ਵੇਖਾਂ ! (ਸਾਡੇ ਹੱਥਾਂ ਵਿੱਚ ਜੰਮੀ) ਆ ਕੇ ਸੌ ਸੌ ਗੱਲ ਬਣਾਈ ਐ, ਸਮੇਂ ਨੂੰ ਤੇ ਅੱਗ ਲੱਗਦੀ ਜਾਂਦੀ ਏ, ਵੱਡੇ ਵਡੇਰੇ ਦਾ ਤੇ ਆਦਰ ਮਾਨ ਰਿਹਾ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ