ਸੰਘੀ ਘੁੱਟੀ ਹੋਣੀ

- (ਬਹੁਤ ਤੰਗ ਹੋਣਾ, ਦੁਖੀ)

ਹਰ ਸ਼ਹਿਰ ਵਿੱਚ ਮਹਿੰਗਾਈ ਤੇ ਰਹਿਣ ਲਈ ਥਾਂ ਦੀ ਤੰਗੀ ਨੇ ਸਾਰੇ ਮੱਧ ਵਰਗੀ ਟੱਬਰਾਂ ਦੀ ਸੰਘੀ ਘੁੱਟੀ ਹੋਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ