ਸਨਿੱਛਰ ਆਉਣਾ

- (ਮੰਦੇ ਦਿਨ ਆਉਣੇ, ਸਾੜ੍ਹ-ਸਤੀ ਆਉਣੀ)

ਸਾਡੇ ਘਰ ਤੇ ਪਤਾ ਨਹੀਂ ਕਿਹੜਾ ਸਨਿੱਛਰ ਆਇਆ ਹੋਇਆ ਹੈ, ਇੱਕ ਮੰਜੇ ਤੋਂ ਉੱਠਦਾ ਹੈ ਤੇ ਦੂਜਾ ਪੈ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ