ਸੱਪ ਦੇ ਮੂੰਹ ਤੇ ਪਿਆਰ ਦੇਣਾ

- (ਮੁਸੀਬਤ ਸਹੇੜਨਾ)

ਪਰ ਤੂੰ ਕਾਸਨੂੰ ਦੁੱਖਾਂ ਦੇ ਮੂੰਹ ਆਉਂਦਾ ?
ਕਿਉਂ ਤੂੰ ਸੱਪਾਂ ਦੇ ਮੂੰਹ ਤੇ ਪਿਆਰ ਦੇਂਦਾ ?
ਸਾਰੇ ਮੂੰਹ-ਮੁਲਾਜ਼ੇ ਨੇ ਜੀਂਦਿਆਂ ਦੇ, 
ਮੋਇਆ ਹੋਇਆਂ ਨੂੰ ਹਰ ਕੋਈ ਵਿਸਾਰ ਦੇਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ