ਸੱਪ ਦੇ ਸਿਰੋਂ ਕੌਡੀ ਕੱਢਣਾ

- (ਹਰ ਪਾਸਿਉਂ ਮਿਹਨਤ ਕਰ ਕੇ ਪੈਸਾ ਲਿਆਉਣਾ)

ਇਹ ਮੁੰਡਾ ਕਮਾਊ ਐਸਾ ਏ ਪਈ ਸੱਪ ਦੇ ਸਿਰੋਂ ਕੌਡੀ ਲਿਆਉਂਦਾ ਏ। ਹਾਂ ਬਹੁਤੀ ਉੱਛਲ-ਉੱਛਲ ਨਹੀਂ ਕਰਦਾ ਪਰ ਪੱਲੇ ਬਹੁਤ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ