ਸੱਪ ਨੂੰ ਦੁੱਧ ਪਿਆਉਣਾ

- (ਦੁਸ਼ਮਨ ਨੂੰ ਪਾਲਣਾ, ਦੁਸ਼ਮਨ ਨਾਲ ਨੇਕੀਆਂ ਕਰਨੀਆਂ)

ਨੀ ਦੇਵੀ ! ਇਹ ਕਰਤਾਰੋ ਤੇਰੇ ਬੜੇ ਖਹਿੜੇ ਪਈ ਹੈ। ਸੱਪਾਂ ਨੂੰ ਦੁੱਧ ਪਿਆਉਣਾ ਠੀਕ ਨਹੀਂ। 
 

ਸ਼ੇਅਰ ਕਰੋ

📝 ਸੋਧ ਲਈ ਭੇਜੋ