ਸਰਬੰਸ ਲਾ ਦੇਣਾ

- (ਸਭ ਕੁਝ ਕੁਰਬਾਨ ਕਰ ਦੇਣਾ)

ਅਸੀਂ ਧਰਮ ਦੀ ਰੱਖਿਆ ਲਈ ਸਰਬੰਸ ਲਾ ਦਿਆਂਗੇ। ਜਦ ਤੱਕ ਲੜਕੀ ਨੂੰ ਛੁੜਾ ਨਹੀਂ ਲੈਂਦੇ, ਸਾਡੇ ਉੱਤੇ ਅੰਨ ਪਾਣੀ ਬੁਰੀ ਵਸਤ ਬਰਾਬਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ