ਸਰੀਰ ਢਿੱਲਾ ਹੋਣਾ

- (ਬੀਮਾਰ ਹੋਣਾ, ਮਾਮੂਲੀ ਬੀਮਾਰੀ)

ਸ਼ਾਇਦ ਉਹਦਾ ਸਰੀਰ ਢਿੱਲਾ ਹੋਵੇ ਤਾਂ ਉਸ ਮੈਨੂੰ ਫ਼ਿਕਰ ਵਿੱਚ ਨਾ ਪਾਉਣ ਕਰਕੇ, ਚਿੱਠੀ ਨਾ ਲਿਖੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ