ਸੜੀ ਗੁੱਲੀ ਉੱਤੋਂ ਸ੍ਵਾਹ ਲਾਹੁਣਾ

- (ਵਿਆਹ ਸ਼ਾਦੀ ਵੇਲੇ ਥੋੜ੍ਹਾ ਜਿਹਾ ਦਾਨ ਕਰਨਾ)

ਇਹ ਉਰਲੇ ਪਰਲੇ ਕਦੀ ਸੜੀ ਗੁੱਲੀ ਉੱਤੋਂ ਸ੍ਵਾਹ ਭੀ ਲਾਹ ਬਹਿੰਦੇ ਸਨ, ਤਾਂ ਖੋਰੂ ਘੱਤਦੇ ਥੱਕਦੇ ਨਹੀਂ ਸਨ। ਅੱਜ ਅੱਲਾ ਦੇ ਫਜ਼ਲ ਨਾਲ ਸਾਰੇ ਲੱਤ ਹੇਠੋਂ ਲੰਘ ਗਏ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ