ਸੜਕਾਂ ਕੱਛਣਾ

- (ਵਿਹਲੇ ਅਵਾਰਾ ਭੱਜੇ ਫਿਰਨਾ)

ਸਾਡੇ ਇੱਕ ਮਿੱਤ੍ਰ ਨੂੰ ਇੱਕ ਜੋਤਸ਼ੀ ਨੇ ਜਲਦੀ ਹੀ ਤਰੱਕੀ ਹੋਣੀ ਦੱਸੀ, ਪਰ ਥੋੜ੍ਹੇ ਹੀ ਦਿਨਾਂ ਮਗਰੋਂ ਉਸ ਵਿਚਾਰੇ ਨੂੰ ਨੌਕਰੀਓਂ ਹੀ ਜਵਾਬ ਮਿਲ ਗਿਆ ਤੇ ਹੁਣ ਤੱਕ ਸੜਕਾਂ ਹੀ ਕੱਛਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ