ਸਰਕਾਰੇ ਦਰਬਾਰੇ ਚੜ੍ਹਨਾ

- ਕਚਹਿਰੀ ਵਿੱਚ ਮੁਕੱਦਮਾ ਕਰਨਾ

ਸੰਤ ਨੇ ਬੰਤੇ ਦੇ ਖੇਤ ਉੱਤੇ ਕਬਜ਼ਾ ਕਰ ਲਿਆ, ਤਾਂ ਬੰਤੇ ਨੇ ਸੰਤ ਵਿਰੁੱਧ ਮੁਕੱਦਮਾ ਕਰ ਉਸ ਨੂੰ ਸਰਕਾਰੇ ਦਰਬਾਰੇ ਚੜ੍ਹਾ ਦਿੱਤਾ ।

ਸ਼ੇਅਰ ਕਰੋ