ਸੱਥ ਪਾਉਣਾ

- (ਘਰ ਦੇ ਝਗੜਿਆਂ ਦੀ ਲੋਕਾਂ ਅੱਗੇ ਭੰਡੀ ਪਾਉਣੀ)

ਤੁਸੀਂ ਆਪਣੇ ਝਗੜੇ ਅੰਦਰ ਖਾਨੇ ਬੈਠ ਕੇ ਨਿਪਟਾ ਲਿਆ ਕਰੋ, ਸੱਥ ਕਿਉਂ ਪਾਉਂਦੇ ਹੋ ? ਜਿਸ ਨੂੰ ਨਹੀਂ ਪਤਾ ਉਸ ਨੂੰ ਵੀ ਸੁਣਾਂਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ