ਸੱਤ ਘੜੇ ਪਾਣੀ ਪੈ ਜਾਣਾ

- (ਰਤਾ ਭੀ ਚਾਉ ਨਾਂ ਰਹਿਣਾ)

ਕਿੰਨੀ ਚਲਾਕ ਹੈ ਇਹ ਕੁੜੀ, ਜਿਸ ਨੂੰ ਮੈਂ ਭੋਲੀ ਕਬੂਤਰੀ ਸਮਝਦਾ ਸਾਂ, ਅੱਜ ਪਤਾ ਲੱਗਾ ਕਿ ਇਹ ਤਾਂ ਲੂੰਬੜੀ ਨਾਲੋਂ ਵੀ ਵੱਧ ਮੱਕਾਰ ਹੈ। ਮਰੇ ਸਾਹਮਣੇ ਹੁੰਦਿਆਂ ਤਾਂ ਇਸ ਉੱਤੇ ਸੱਤ ਘੜੇ ਪਾਣੀ ਪੈ ਜਾਂਦਾ ਹੈ, ਪਰ ਅੱਜ ਪ੍ਰਕਾਸ਼ ਦੀ ਬਗਲ ਵਿੱਚ ਬੈਠ ਕੇ ਕਿੰਨੀ ਖੁਸ਼ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ