ਸੱਟ ਲੱਗਣੀ

- (ਸਦਮਾ ਹੋਣਾ)

ਕਿਸੇ ਨੂੰ ਸਮਝਾਉਣ, ਕਹਿਣ ਦਾ ਅਸਰ ਘੱਟ ਹੀ ਹੁੰਦਾ ਹੈ, ਜਦੋਂ ਕਿਸੇ ਨੂੰ ਆਪ ਜੀਵਨ ਵਿੱਚ ਸੱਟ ਲੱਗਦੀ ਹੈ ਫਿਰ ਹੀ ਉਸਨੂੰ ਹੋਸ਼ ਆਂਦੀ ਹੈ ਤੇ ਫਿਰ ਉਹ ਸੰਭਲਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ