ਸੱਤ ਤੇ ਵੀਹ ਖੈਰੀਂ ਹੋਣੀਆਂ

- (ਹਰ ਤਰ੍ਹਾਂ ਸੁੱਖ ਸਾਂਦ ਹੋਣੀ)

ਜਦੋਂ ਕੰਦਲਾ (ਜਾਗੀਰਦਾਰ ਦੀ ਨੂੰਹ) ਨੇ ਹਵੇਲੀ ਵਿੱਚ ਕਦਮ ਰੱਖਿਆ, ਬੀਮਾਰ ਜਾਗੀਰਦਾਰ ਦੇ ਸੱਤ ਤੇ ਵੀਹ ਖੈਰੀਂ ਹੋਣ ਲੱਗ ਪਈਆਂ। ਅੱਜ ਹੋਰ ਕੱਲ੍ਹ ਹੋਰ ਤੇ ਕੋਈ ਤਿੰਨਾਂ ਹਫ਼ਤਿਆਂ ਬਾਅਦ ਉਹ ਰਾਜ਼ੀ ਬਾਜ਼ੀ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ